An Initiative of District Administration , Ludhiana
black and white bed linen

ਭਵਿੱਖ ਦੇ ਟਾਈਕੂਨਸ

ਪਿਚਿੰਗ ਚੁਣੌਤੀ
ਲੁਧਿਆਣਾ

ਆਰਥਿਕ ਪੱਖੋਂ ਕਮਜ਼ੋਰ ਸਮਾਜਿਕ ਵਰਗਾਂ ਨੂੰ ਇੱਕ ਸਫਲ ਕਾਰੋਬਾਰੀ ਬਨਣ ਵਿੱਚ ਸਹਾਇਤਾ ਪ੍ਰਦਾਨ ਕਰਨਾ

ਫਿਊਚਰ ਟਾਈਕੂਨਸ ਸਟਾਰਟਅੱਪ ਚੈਲੇਂਜ ਦੁਆਰਾ  ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੇ  ਹਾਸ਼ੀਏ ਤੇ ਪਏ ਉੱਦਮੀਆਂ ਵਿੱਚ ਬਿਜਨੈਸ ਕਰਨ ਦੀ ਭਾਵਨਾ ਨੂੰ ਵਧਾਉਣ ਲਈ ਇੱਕ ਮਜਬੂਤ ​​ਈਕੋ-ਸਿਸਟਮ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਇਸ ਪ੍ਰੋਜੈਕਟ  ਦੀ ਸ਼ੁਰੂਆਤ ਕੀਤੀ ਹੈ।

ਫੀਊਚਰ ਟਾਈਕੂਨਸ ਦੇ ਉਦੇਸ਼
  • ਫਿਊਚਰ ਟਾਈਕੂਨਜ਼ ਦਾ ਮੁੱਖ ਉਦੇਸ਼ ਸਮਾਜ ਦੇ ਹਾਸ਼ੀਏ 'ਤੇ ਪਏ ਵਰਗਾਂ ਨੂੰ ਆਪਣੇ ਖੁਦ ਦੇ ਕਾਰੋਬਾਰ ਬਣਾਉਣ, ਪ੍ਰਬੰਧ ਕਰਨ ਅਤੇ ਚਲਾਉਣ ਦੇ ਯੋਗ ਬਣਾਉਣ ਲਈ ਸਹਾਇਤਾ ਕਰਨਾ ਹੈ।

  • ਫੀਊਚਰ ਟਾਈਕੂਨਸ ਰਾਹੀਂ ਜਮੀਨੀ ਪੱਧਰ ਦੇ ਕਾਰੋਬਾਰੀਆਂ ਨੂੰ ਉਹਨਾਂ ਦੇ ਬਿਜ਼ਨਸ ਆਈਡੀਆ/ਸਟਾਰਟ-ਅੱਪ ਨੂੰ ਸ਼ੁਰੂ ਕਰਨ ਲਈ ਸਹਾਇਤਾ ਰਾਸ਼ੀ ਪ੍ਰਦਾਨ ਕਰਨੀ।

  • ਬਿਜਨੈਸ ਕਰਨ ਦੇ ਇੱਕ ਈਕੋਸਿਸਟਮ ਨੂੰ  ਬਣਾਉਣਾ ਇਸ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ।

  • ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ ਲਈ ਉਤਸ਼ਾਹਿਤ ਕਰਨਾ

?ਫੀਊਚਰ ਟਾਈਕੂਨਸ ਕੀ ਹੈ <
  • ਇਹ ਇੱਕ ਸਟਾਰਟਅੱਪ/ਉਦਮੀ ਚੈਲੇਂਜ ਹੈ ਜਿਸ ਦਾ ਆਯੋਜਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ।

  • ਇਸ ਵਿੱਚ ਵੱਖ ਵੱਖ ਟੀਮਾਂ ਇੱਕ ਪਿੱਚਿੰਗ ਮੁਕਾਬਲੇ ਵਿੱਚ ਮੁਕਾਬਲਾ ਕਰਨ ਲਈ ਰਜਿਸਟਰ ਕਰਨਗੀਆਂ ਜਿੱਥੇ ਉਹ ਆਪਣੇ ਵਪਾਰਕ ਮਾਡਲਾਂ/ਵਿਚਾਰਾਂ ਨੂੰ ਜੀਊਰੀ ਸਾਹਮਣੇ ਪੇਸ਼ ਕਰਨਗੀਆਂ । ਮੁਕਾਬਲੇ ਦੀਆਂ ਪੰਜ ਸ਼੍ਰੇਣੀਆਂ ਵਿੱਚੋਂ ਸਰਵੋਤਮ ਪਿੱਚਾਂ ਦਾ ਫੈਂਸਲਾ ਜਿਊਰੀ ਪੈਨਲਾਂ ਦੁਆਰਾ ਦਿੱਤੇ ਸਕੋਰ ਦੇ ਅਧਾਰ ਤੇ ਕੀਤਾ ਜਾਵੇਗਾ।  ਜਿਊਰੀ ਪੈਨਲਾਂ ਵਿੱਚ ਪ੍ਰਮੁੱਖ ਉਦਯੋਗਪਤੀਆਂ, ਵਿੱਤੀ ਮਾਹਿਰਾਂ, ਏਂਜਲ ਨਿਵੇਸ਼ਕ ਅਤੇ ਅਕਾਦਮੀਸ਼ੀਅਨ ਸ਼ਾਮਲ ਹੋਣਗੇ।

  • ਇਸ ਮੁਕਾਬਲੇ ਵਿੱਚ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ ਅਤੇ ਉਹਨਾਂ ਨੂੰ ਉਹਨਾਂ ਦੇ ਬਿਜ਼ਨਸ ਆਈਡੀਆ/ਸਟਾਰਟ-ਅੱਪ ਨੂੰ ਸ਼ੁਰੂ ਕਰਨ ਲਈ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਪੁਰਸਕਾਰ, ਇਨਾਮ ਅਤੇ ਕੈਪੀਟਲ ਸੀਡ

ਫੀਊਚਰ ਟਾਈਕੂਨਸ ਵੱਲੋਂ ਜੇਤੂਆਂ ਨੂੰ ਆਰਕਸ਼ ਲਾਭਾਂ ਦੀ ਪੇਸ਼ਕਸ਼ ਕੀਤੀ ਜਾਵੇਗੀ

ਪੁਰਸਕਾਰ ਅਤੇ ਇਨਾਮ
  • ਪਹਿਲਾਂ ਇਨਾਮ - Rs 30,000

  • ਦੂਜਾ ਇਨਾਮ - Rs 20,000

  • ਤੀਜਾ ਇਨਾਮ - Rs 10,000

(ਹਰ ਇੱਕ ਸ਼੍ਰੇਣੀ ਦੇ ਜੇਤੂ ਵੱਖਰੇ ਵੱਖਰੇ ਚੁਣੇ ਜਾਣਗੇ)

ਸੀਡ ਕੈਪੀਟਲ ਅਤੇ ਨਿਵੇਸ਼ ਰਾਸ਼ੀ
  • ਕੁੱਲ ਵਚਨਵੱਧ ਕੈਪੀਟਲ ਪੂਲ ਦੀ ਰਾਸ਼ੀ -Rs 13,10,00,000

  • ਏਂਜਲ ਇਨਵੈਸਟਰ/ਇੰਡਸਟਰੀ ਪਾਰਟਨਰਜ਼ ਵੱਲੋਂ ਇਕੁਇਟੀ ਨਿਵੇਸ਼ ਦੇ ਰੂਪ ਵਿੱਚ ਉਪਲਬਧ ਸੀਡ ਕੈਪੀਟਲ -

  • ਫਿਊਚਰ ਟਾਈਕੂਨਜ਼ ਦੇ ਗ੍ਰੈਂਡ ਫਿਨਾਲੇ ਵਿੱਚ ਮੁਕਾਬਲਾ ਕਰਨ ਵਾਲੇ ਫਾਈਨਲਿਸਟਾਂ ਲਈ

  • ਕੇਵਲ ਮਾਨਤਾ ਅਤੇ ਅਵਾਰਡ

  • ਕੋਈ ਇਨਾਮੀ ਰਕਮ ਨਹੀਂ

  • ਨਾਗਰਿਕ ਵੋਟ ਦੇ ਆਧਾਰ 'ਤੇ

ਸਿਟੀਜ਼ਨ ਚੁਆਇਸ ਅਵਾਰਡ

ਸਲਾਹਕਾਰ, ਹੈਂਡਹੋਲਡਿੰਗ ਅਤੇ ਸਰਕਾਰੀ ਸਹਾਇਤਾ

ਸਾਰੀਆਂ ਟੀਮਾਂ ਨੂੰ ਉਨ੍ਹਾਂ ਦੇ ਬਿਜਨੈਸ ਆਇਡੀਆਜ ਨੂੰ ਮੁਕਾਬਲੇ ਦੇ ਅਗਲੇ ਪੱਧਰ ਤੱਕ ਲਿਜਾਣ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਲਾਭ ਪ੍ਰਦਾਨ ਕੀਤੇ ਜਾਣਗੇ।

ਮੈਂਟਰਸ਼ਿਪ
ਹੈਂਡਹੋਲਡਿੰਗ
  • ਟੀਮਾਂ ਨੂੰ ਸਹਿਭਾਗੀ ਇਨਕਿਊਬੇਟਰਾਂ ਅਤੇ ਉਦਯੋਗਿਕ ਭਾਈਵਾਲਾਂ ਦੁਆਰਾ ਮਾਰਗਦਰਸ਼ਨ ਅਤੇ ਸਹਾਇਤਾ ਕੀਤੀ ਜਾਵੇਗੀ।

  • ਇਸ ਸਹਾਇਤਾ ਵਿੱਚ ਟੀਮਾਂ ਨੂੰ ਮੁਕਾਬਲੇ ਲਈ ਰਣਨੀਤੀ ਬਣਾਉਣ, ਸੰਚਾਲਨ ਕਰਨ, ਨੈਟਵਰਕਿੰਗ, ਫੰਡ ਇਕੱਠਾ ਕਰਨ, ਅਤੇ ਬਾਜ਼ਾਰਾਂ ਦੀਆਂ ਚੁਣੌਤੀਆਂ ਆਦਿ ਬਾਰੇ ਸਲਾਹ ਦਿੱਤੀ ਜਾਵੇਗੀ।

  • ਸਰਕਾਰ ਵੱਲੋਂ ਸਟਾਰਟਅੱਪਸ/ਟੀਮਾਂ ਨੂੰ ਇਨੋਵੇਸ਼ਨ ਮਿਸ਼ਨ, ਪੰਜਾਬ ਅਤੇ ਸਟਾਰਟਅੱਪ, ਪੰਜਾਬ ਰਾਹੀਂ ਸਰਕਾਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਜੋ ਟੀਮਾਂ ਨੂੰ ਫੰਡਿੰਗ, ਮੈਂਟਰਸ਼ਿਪ ਅਤੇ ਇਨਕਿਊਬੇਸ਼ਨ ਸਹੂਲਤਾਂ ਦੇ ਰੂਪ ਵਿੱਚ ਹੋਵੇਗੀ।

  • ਇਸਦਾ ਉਦੇਸ਼ ਉੱਦਮੀਆਂ ਨੂੰ ਵਿੱਤੀ ਗ੍ਰਾਂਟਾਂ, ਨੈੱਟਵਰਕਿੰਗ ਦੇ ਮੌਕੇ ਅਤੇ ਵੱਖ-ਵੱਖ ਸਰੋਤਾਂ ਅਤੇ ਸਕੀਮਾਂ ਰਾਹੀਂ ਸਹਾਇਤਾ ਪ੍ਰਦਾਨ ਕਰਕੇ ਰਾਜ ਭਰ ਵਿੱਚ ਨਵੀਨਤਾ ਅਤੇ ਬਿਜਨੈਸ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।

ਸਰਕਾਰ ਵੱਲੋਂ ਸਹਾਇਤਾ
  • ਮੈਂਟਰਸ਼ਿਪ ਦਾ ਮੁੱਖ ਟੀਚਾ ਵੱਖ ਵੱਖ ਮੈਂਟਰਜ਼ ਦੇ ਤਜਰਬੇ ਅਤੇ ਸੂਝ ਰਾਹੀਂ ਮੁਕਾਬਲੇ ਵਿੱਚ ਸਟਾਰਟਅਪ ਦੇ ਸਫਲ ਹੋਣ ਦੀਆਂ ਸੰਭਾਵਨਾਵਾਂ ਨੂੰ ਵਧਾਉਣਾ ਹੈ।

  • 2 ਦਿਨ ਦਾ - ਬਿਜਨੈਸ ਬੂਟਕੈਂਪ

  • ਗ੍ਰੈਂਡ ਫਿਨਾਲੇ ਤੋਂ ਪਹਿਲਾਂ ਮਾਹਿਰਾਂ ਦੁਆਰਾ 5 ਦਿਨਾਂ ਦੀ ਮੈਂਟਰਸ਼ਿਪ

  • ਇਨਕਿਊਬੇਟਰਾਂ ਅਤੇ ਉਦਯੋਗ ਮਾਹਰਾਂ ਦੁਆਰਾ ਮੈਂਟਰਸ਼ਿਪ

ਪੰਜ ਕੈਟਾਗਿਰੀਜ਼ ਵਿੱਚੋਂ ਕਿਸੇ ਇੱਕ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ

ਹਰੇਕ ਕੈਟਾਗਿਰੀ ਸਮਾਜ ਦੇ ਇੱਕ ਖਾਸ ਵਰਗ ਨਾਲ ਸਬੰਧਤ ਹੈ

ਵਿਦਿਆਰਥੀ

ਕੇਵਲ ਉਹ ਵਿਦਿਆਰਥੀ ਜੋ ਵਰਤਮਾਨ ਵਿੱਚ ਲੁਧਿਆਣਾ ਦੀ ਕਿਸੇ ਵੀ ਵਿਦਿਅਕ ਸੰਸਥਾ ਵਿੱਚ ਪੜ੍ਹ ਰਹੇ ਹਨ ਜਾਂ ਲੁਧਿਆਣਾ ਦੇ ਵਸਨੀਕ ਹਨ ਅਤੇ ਪੜ੍ਹ ਰਹੇ ਹਨ।

ਉਮਰ ਸੀਮਾ - 16 - 25 ਸਾਲ

ਇਸਤਰੀ
ਪੀ.ਡਬਲਯੂ.ਡੀ.
ਸਸਟੇਨੇਬਲ ਐਗਰੀ/ਫੂਡ ਟੈਕ

ਇਹ ਸ਼੍ਰੇਣੀ ਬਿਜ਼ਨੈਸ ਕਰਨ ਵਾਲੀਆਂ ਔਰਤਾਂ ਦਾ ਸਵਾਗਤ ਕਰਦੀ ਹੈ। ਸਾਰੀਆਂ ਮਹਿਲਾ ਟੀਮਾਂ ਅਤੇ ਔਰਤਾਂ ਦੀ ਅਗਵਾਈ ਵਾਲੀ ਸਟਾਰਟਅੱਪ ਜੋ ਲੁਧਿਆਣਾ ਨਾਲ ਸਬੰਧਤ ਹਨ, ਇਸ ਸ਼੍ਰੇਣੀ ਅਧੀਨ ਅਪਲਾਈ ਕਰ ਸਕਦੀਆਂ ਹਨ।

ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਵਿਅਕਤੀ ਇਸ ਵਿੱਚ ਅਪਲਾਈ ਕਰ ਸਕਦਾ ਹੈ।

ਇਸ ਸ਼੍ਰੇਣੀ ਵਿੱਚ ਸਿਰਫ਼ ਲੁਧਿਆਣਾ ਦੇ ਅੰਗਹੀਣ ਵਿਅਕਤੀ ਹੀ ਅਪਲਾਈ ਕਰ ਸਕਦੇ ਹਨ।

ਇਸ ਵਿਸ਼ੇਸ਼ ਸ਼੍ਰੇਣੀ ਵਿੱਚ ਜਿੱਥੇ ਸਿਰਫ਼ ਸਟਾਰਟਅੱਪ ਜਿਨ੍ਹਾਂ ਦਾ ਵਿਚਾਰ ਸਸਟੇਨੇਬਲ ਐਗਰੀਕਲਚਰ ਅਤੇ ਫੂਡ ਟੈਕਨਾਲੋਜੀ ਨਾਲ ਜੁੜਿਆ ਹੋਇਆ ਹੈ, ਅਪਲਾਈ ਕਰ ਸਕਦੇ ਹਨ।

ਇਸ ਸ਼੍ਰੇਣੀ ਵਿੱਚ ਅਰਜ਼ੀ ਦੇਣ ਲਈ ਘੋਸ਼ਣਾ ਪੱਤਰ 'ਤੇ ਟੀਮ ਦੁਆਰਾ ਦਸਤਖਤ ਕੀਤੇ ਜਾਣਾ ਜਰੂਰੀ ਹੈ।

ਓਪਨ

ਸਫਲਤਾ ਦੀਆਂ ਕਹਾਣੀਆਂ

ਫੀਊਚਰ ਟਾਈਕੂਨ ਦੇ ਸਾਰੇ ਜੇਤੂਆਂ ਦੀ ਯਾਤਰਾ ਦ੍ਰਿੜ ਇਰਾਦੇ ਅਤੇ ਸ਼ਕਤੀ ਰਾਹੀਂ ਛੋਟੇ ਪਰ ਵੱਡੇ ਸੁਪਨੇ ਦੇਖਣ ਦੇ ਹੌਂਸਲੇ ਦਾ ਸਬੂਤ ਹੈ

Future Tycoons Startup Challenge , Patiala

Government Partner

Official Sponsors

ਆਫੀਸ਼ੀਅਲ ਪਾਰਟਨਰ

ਇਵੈਂਟ ਟਾਈਮਲਾਈਨ

ਲਾਂਚ ਈਵੈਂਟ
15.08.2024

Provide a short exploration

ਰਜਿਸਟ੍ਰੇਸ਼ਨ ਦੀ ਸ਼ੁਰੂਆਤ
15.08.2024
ਅਰਜ਼ੀਆਂ ਦੀ ਪ੍ਰੀ-ਸਕ੍ਰੀਨਿੰਗ ਅਤੇ ਪੜਤਾਲ
ਬੂਟ ਕੈਂਪ
PPT ਰਾਹੀਂ ਸ਼ਾਰਟਲਿਸਟ ਕੀਤੇ ਉਮੀਦਵਾਰਾਂ/ਟੀਮਾਂ ਨੂੰ ਇਨਵੀਏਸ਼ਨ

Venues:-

ਜਿਊਰੀ ਰਾਊਂਡ
30.09.2024
ਰਜਿਸਟ੍ਰੇਸ਼ਨ ਦੀ ਆਖਰੀ ਮਿਤੀ
ਮੈਂਟਰਸ਼ਿਪ
ਗ੍ਰੈਂਡ ਫੀਨਾਲੇ
Date and Venue to be Finalized

ਫੀਊਚਰ ਟਾਈਕੂਨਸ ਨਾਲ ਸਬੰਧਤ ਆਮ ਸਵਾਲ

1. What is the vision and objective of Future Tycoons Ludhiana?

Vision: To build a strong ecosystem for nurturing innovation and entrepreneurial zeal in Ludhiana.

Objective: To support the marginalized section of society in creating, managing, and steering their own enterprises. The Focus of Future Tycoons is on the marginalised and the downtrodden sections of the society who may not have had opportunities to seek financial help for their ideas and ventures.

2. Who is eligible to participate in Future Tycoons Ludhiana?

Open Category: Any age group, domicile of Ludhiana District.

Student/Young Entrepreneurship Category: Students aged 16-25 from Ludhiana District studying in any educational institution.

Women Category: Females/Women from Ludhiana District.

PwD Category: Persons with disabilities (PwD) from Ludhiana District.

Sustainable Agriculture/Food Technology Based Category: Entrepreneurs focusing on sustainable agriculture or food technology.

3. What are the key dates for Future Tycoons Ludhiana?

Launch & Start of Registrations: 15th August 2024.

End of Registrations: 30th September 2024.

Pre-Screening of Applications: Dates to be Announced.

Boot Camp: Dates to be finalized.

Inviting PPTs from Candidates: Dates to be Announced.

Jury Scrutiny/Selection for Finale: Dates to be Announced

Mentorship: Dates to be Announced.

Grand Finale: Dates to be Announced

4. How can participants register for Future Tycoons Ludhiana?

Online: Via Google Form, QR Code, NIC website

Link : https://forms.gle/XevY2y2m5Fq7jK3q6

Offline: At DBEE, DIC, CSCs, and Municipal offices.

5. Where can I register for Future Tycoons Ludhiana?

You can register for Future Tycoons Ludhiana through both online and offline modes

6. How can I register online?

Google Form: A dedicated Google Form link will be available for registration.

QR Code: Scan the QR code provided in promotional materials to access the registration form.

NIC Website: https://ludhiana.nic.in/

7. Where can I register offline?

District Bureau of Employment and Enterprises (DBEE), Ludhiana: Visit the DBEE office to fill out the registration form in person.

District Industries Centre (DIC), Ludhiana: You can also register at the DIC office.

Common Service Centres (CSCs): Registration is available at various CSCs across Ludhiana.

Municipal Corporation/Municipalities/Nagar Panchayats: Visit these offices to complete your registration.

8. When is the registration period?

Start Date: 15th August 2024

End Date: 30th September 2024, until 11:59 PM

9. What should I do if I face issues during registration?

Helpline: You can contact the One Stop Career Helpline at 9646470777

Support at Registration Centers: Staff at DBEE, DIC, CSCs, and other registration centers will assist you with any issues.

10. What if I miss the registration deadline?

Unfortunately, late registrations will not be accepted. Make sure to complete your registration by 30th September 2024.

11. Are there any charges for registration?

No. Registration for Future Tycoons Ludhiana is completely free of charge.

12. Can I register as a team?

Yes. Teams can register, but each team member must meet the eligibility criteria and be listed during registration.

13. What are the prize categories and awards?

  • Prizes for each category:

    • 1st Prize: ₹30,000

    • 2nd Prize: ₹20,000

    • 3rd Prize: ₹10,000

  • Additional Awards:

    • Citizen Choice Awards (Recognition and Trophy, no monetary prize).

    • Potential for Seed Capital from Angel Investors.

14. What is the structure of the program?

Pre-Screening: Scrutiny of applications based on specific criteria.

Entrepreneurship Conclave/Boot Camp: Orientation, mentoring, and special sessions.

Jury Round: Participants present their pitches; top teams are selected for the Grand Finale.

Mentorship: Selected teams receive guidance to refine their business models and presentations.

Grand Finale: Final presentations and awards.

ਫੀਊਚਰ ਟਾਈਕੂਨਸ ਸਟਾਰਟਅਪ ਲੁਧਿਆਣਾ ਲਈ ਹੁਣੇ ਰਜਿਸਟਰ ਕਰੋ